Top posts
-
About My Punjabi Noval
यह मेरा Second पंजाबी Noval है l वैसे तो यह एक Love Story ही है l लेकिन इसका जो डीप मीनिग है वो है कि जो चीज़ हमें मिलनी होती है वो मिल कर ही रहती है l यह Google पर available है http://hunk.icu/ccfz लेकिन ending तक नहीं l full Noval available करने में...
-
ਕਾਲੀ ਰਾਤ ਦਾ ਚੰਨ
ਨਸੀਬੋ ਦੇ ਘਰ ਕੁੜੀ ਵਾਲੇ ਆਏ ਹੋਏ ਸਨ ਤੇ ਨਸੀਬੋ ਨੇ ਚਾਹ ਤਿਆਰ ਕਰ ਲਈ । ਪਰ ਉੰ ਝ ਨਸੀਬੋ ਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਸਨੂੰ ਚੰਗਾ ਨਹੀਂ ਲੱਗ ਰਿਹਾ । ਇਸ ਤੋਂ ਪਹਿਲਾਂ ਵੀ ਕਾਲੇ ਲਈ ਕਈ ਰਿਸ਼ਤੇ ਆਏ ਸਨ । ਪਰ ਕਿਤੇ ਵੀ ਗੱਲ ਨਹੀਂ ਸੀ ਬਣੀ । ਨਸੀਬੋ ਚਾਹ ਲੈ ਕੇ ਕੁੜੀ ਵਾਲਿਆਂ ਕੋਲ ਆ ਖੜੋਤੀ |...
-
ਕਾਲੀ ਰਾਤ ਦਾ ਚੰਨ
4. ਦੂਸਰੀ ਬੱਸ ਦੀ ਉਡੀਕ ਕਰਦਿਆਂ ਸ਼ਾਮ ਹੋ ਗਈ ਸੀ ਪਰ ਚੰਨ ਦਾ ਹਾਲੇ ਦੋਵਾਂ ਨੂੰ ਕੁਝ ਨਹੀਂ ਸੀ ਪਤਾ ਚੱਲਿਆ । " ਮੈਨੂੰ ਤਾਂ ਨਹੀਂ ਲੱਗ ਦਾ , ਚੰਨ ਨੇ ਆਊਣਾ ਹੋਊ " ਪਹਿਲਾਂ ਵੀ ਤਾਂ ਮਾਸੀ ਨੇ ਆਉਣ ਦਾ ਕਿਹ ਕੇ ਮੁੜ ਕੇ ਆਈ ਨਹੀਂ ਸੀ । " ਮੈਨੂੰ ਲੱਗਦਾ ਉਹਨੇ ਨਹੀਂ ਆਉਣਾ ਹੋਣਾ , ਆਥਣ ਹੋ ਗਈ ਚੱਲ ਘਰ ਚੱਲਦੇ ਆਂ...
-
ਕਾਲੀ ਰਾਤ ਦਾ ਚੰਨ
ਕਾਲੀ ਰਾਤ ਦਾ ਚੰਨ Written by Harwinder kaur Published by Lul u.com http://www.lulu.com/content/paperback-book/%e0%a8%95%e0%a8%be%e0%a8%b2%e0%a9%80-%e0%a8%b0%e0%a8%be%e0%a8%a4-%e0%a8%a6%e0%a8%be-%e0%a8%9a%e0%a9%b0%e0%a8%a8/24931048 ਨਸੀਬੋ ਦੇ ਘਰ ਕੁੜੀ ਵਾਲੇ...
-
ਹਸਰਤ 'ਰੂਹ ਦੀ ਤ੍ਰੇਹ'
ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਢਾਬੇ ਤੇ ਬਹੁਤ ਭੀੜ ਸੀ ਤੇ ਅੱਜ ਫਿਰ ਜ਼ਿੰਮੀਦਾਰ ਦਾ ਬੰਦਾ ਚਿੰੰਗਾਰ ਆਪਣੇ ਹੋਰ ਬੰਦਿਆਂ ਨਾਲ ਢਾਬੇ ਦੇ ਮਾਲਿਕ ਦੇ ਸਿਰ ਤੇ ਆ ਖੜ੍ਹਾ ਹੋਇਆ । " ਤੂੰ ! ਬਾਈ ਹੋਰ ਕਿੰਨਾਂ ਵਕਤ਼ ਲੈਣਾ ? ਕਰਜ਼ਾ ਲੈਣ ਲੱਗਿਆ ਇਹ ਗੱਲ ਵੀ ਸੋਚ ਲੈਣੀ ਸੀ ਕਿ ਕਰਜ਼ਾ ਉੱਤਾਰਣਾ ਵੀ ਆ , ਢਾਬਾ ਤਾਂ ਪੂਰਾ ਸ਼ਹਿਰੀ...
-
Published from Overblog
ਇਹ ਇੱਕ ਪੰਜਾਬੀ ਨਾਵਲ ਹੈ | ਜਿਸਦੀ ਲੇਖਿਕਾ ਮੈਂ ਖੁਦ ਹਾਂ | ਨਾਵਲ ਦੇ ਕੁਝ ਚਰਿੱਤਰ : ਕੁਲਜੀਤ ( ਨਾਵਲ ਦਾ ਨਾਇਕ ਹੈ ਜੋ ਕਿ ਇੱਕ ਮਹਿਨਤੀ ਕਿਸਾਨ ਹੈ ਪਰ ਉਸਦੇ ਖੇਤ ਕਰਜੇ ਹੇਠ ਹਨ ) ਹੀਰ ( ਨਾਵਲ ਦੀ ਨਾਇਕਾ ਹੈ ਜਿਸ ਨੇ ਸਰਕਾਰਾਂ ਦਾ ਅਸਲੀ ਚਿਹਰਾ ਬਹੁਤ ਨਜਦੀਕ ਤੋਂ ਦੇਖਿਆ ਹੈ ਪਰ ਉਹ ਇੱਕ ਬਹੁਤ ਬਹਾਦੁਰ ਲੜਕੀ...
-
Published from Overblog
6 . ਵਿਆਹ ਨਿਬਟ ਗਿਆ ਸੀ ਤੇ ਇੱਕ - ਦੋ ਦਿਨਾਂ 'ਚ' ਸਭ ਰਿਸ਼ਤੇਦਾਰ ਆਪੋੋ ਅਪਣੇ ਘਰਾਂ ਨੂੰ ਚੱਲੇ ਗਏ ਸਨ । ਸਵੇਰ ਦਾ ਵੇਲਾ ਸੀ । ਸਮਨੀ ਨੇ ਆ ਨਸੀਬੋ ਦਾ ਬੂਹਾ ਖੜ੍ਹਕਾ ਦਿੱਤਾ । " ਚੰਨ ਤੂੰ ਏਨੇ ਚਿਰ ਬਾਅਦ ਸਾਡੇ ਪਿੰਡ ਆਈ ਆਂ ! ਚੱਲ ਮੈਂ ਅੱਜ ਤੈਨੂੰ ਸਾਡਾ ਸਾਰਾ ਪਿੰਡ ਦਿਖਾ ਕੇ ਲਿਉਨੀ ਆ । " ਸਮਨੀ ਨੇ ਚਾਅ ਨਾਲ...
-
Published from Overblog
ਇਹ ਨਾਵਲ '' ਕਾਲੀ ਰਾਤ ਦਾ ਚੰਨ '' Just ਈਮੇਜੀਨੇਸ਼ਨ ਹੈ । । ਇਸ ਦਾ ਮੇਰੀ ਜਾਂ ਫਿਰ ਕਿਸੀ ਹੋਰ ਪਰਸਨ ਦੀ Lifeਨਾਲ ਕੋਈ Connection ਨਹੀਂ ਹੈ । ਮੈਂ ਖ਼ੁਦ ਅਨਮੈਰਿਡ ਹਾਂ ਤੇ ਮੈਨੂੰ ਮੇਰੀ ਰਾਈਟਿੰਗ ਲਾਈਨ ਨਾਲ ਇੰਨਾ ਪਿਆਰ ਹੈ ਕਿ ਮੈਂ ਆਪਣੀ ਰਾਈਟਿੰਗ ਲਾਈਨ ਲਈ ਸਾਰੀ ਜ਼ਿੰਦਗੀ ਅਨਮੈਰਿਡ ਰਹਿ ਸਕਦੀ ਹਾਂ । ਹਰਵਿੰਦਰ...
-
Published from Overblog
ਕਾਾਲਾ ਰਾਤ ਦੀ ਰੋਟੀ ਖਾਣ ਨਸੀਬੋ ਦੇ ਘਰ ਆ ਗਿਆ ਸੀ । ਪਰ ਘਰ ਕੋਈ ਨਹੀਂ ਸੀ । ਕਾਲੇ ਨੂੰ ਯਾਦ ਆਇਆ ਕਿ ਅੱਜ ਚਰਣੋਂ ਦੀ ਜੇਠਾਣੀ ਦੀ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਚੱੱਲ ਰਹੀਆਂ ਨੇ , ਇਸ ਲਈ ਨਸੀਬੋ ਸ਼ਾਇਦ ਉੱ ਧਰ ਹੀ ਸੀ । ਕਾਲਾ ਮੁੜਨ ਹੀ ਲੱਗਾ ਸੀ , ਕਿ ਉੱ ਸਦੀ ਨਜ਼ਰ ਮੰਜ਼ੀ ਤੇ ਪਈ ਸਿਤਾਰਿਆਂ ਵਾਲੀ ਚੁੰਨੀ ਤੇ...
-
Published from Overblog
ਮੇਲਾ ਪਿੰਡ ਤੋਂ ਬਾਹਰ ਲੱਗਿਆ ਹੋਇਆ ਸੀ । ਅੱਧੇ ਕੁ ਘੰਟੇ ' ਚ ' ਤਿੰਨੋ ਮੇਲੇ ਪਹੁੰਚ ਗਏ ਸਨ । ਮੇਲੇ ਵਿੱਚ ਪਿੰਡ ਦੀਆਂ ਹੋਰ ਕੁੜੀਆਂ ਵੀ ਆਂਈਆਂ ਹੋਇਆ ਸਨ ਸਮਨੀ ਪਿੰਡ ਦੀਆਂ ਕੁੜੀਆਂ ਨਾਲ ਗੱਲਬਾਤ ਕਰਣ ਲੱਗੀ http://shrtph.com/Fo3a ‘‘ ਤੂੰ ਹਾਲੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ ?’’ ਚੰਨ ਨੇ ਅਨਾਚਕ ਹੀ ਕਾਲੇ...
-
Published from Overblog
Hello Dear Reader , अगर आप को मेरे Novel को Read करने में किसी भी तरह की कोई भी दिक्कत आ रही हो तो आप मुझे mail or msg कर सकते हो । मुझे मेरे blog पर active होने में ज्यादा Time इसी लिए लगा क्योंकि Novel में time लगता है syUXj1BCJQwVA पर आपनी videos upload...
-
ਪਰਾਂ ਵਾਲਾ ਗਧਾ
ਪੰਖੂ ਰੋਜ਼ ਦੀ ਤਰ੍ਹਾਂ ਅੱਜ ਫਿਰ ਆਪਣੇ ਗੱਧੇ ਨੂੰ ਲੈਕੇ ਨਦੀ ਕਿਨਾਰੇ ਨਹਾਉਣ ਚੱਲਾ ਜਾਂਦਾ ਹੈ । ਪੰਖੂ ਦੀ ਨਜ਼ਰ ਕੁੱਝ ਚਿੜੀਆਂ ਤੇ ਪੈਂਦੀ ਹੈ । ਚਿੜੀਆਂ ਨਦੀ ਦੇ ਦੂਜੇ ਕੰਡੇ ਪਾਣੀ ਪੀ ਰਹੀਆਂ ਸਨ । ਪੰਖੂ ਗਧੇ ਨੂੰ ਕਹਿੰਦਾ ਹੈ ਕਿ " ਤੂੰ ਬਹੁਤ ਅੈਸ਼- ਪ੍ਰਸਤ ਆਂ । ਚਿੜੀਆਂ ਕੀਨੀਆ ਛੋਟੀਆਂ ਹਨ ਪਰ ਫਿਰ ਵੀ........
-
ਪਰਾਂ ਵਾਲਾ ਗਧਾ
ਪੰਖੂ ਰੋਜ਼ ਦੀ ਤਰ੍ਹਾਂ ਅੱਜ ਫਿਰ ਆਪਣੇ ਗੱਧੇ ਨੂੰ ਲੈਕੇ ਨਦੀ ਕਿਨਾਰੇ ਨਹਾਉਣ ਚੱਲਾ ਜਾਂਦਾ ਹੈ । ਪੰਖੂ ਦੀ ਨਜ਼ਰ ਕੁੱਝ ਚਿੜੀਆਂ ਤੇ ਪੈਂਦੀ ਹੈ । ਚਿੜੀਆਂ ਨਦੀ ਦੇ ਦੂਜੇ ਕੰਡੇ ਪਾਣੀ ਪੀ ਰਹੀਆਂ ਸਨ । ਪੰਖੂ ਗਧੇ ਨੂੰ ਕਹਿੰਦਾ ਹੈ ਕਿ " ਤੂੰ ਬਹੁਤ ਅੈਸ਼- ਪ੍ਰਸਤ ਆਂ । ਚਿੜੀਆਂ ਕੀਨੀਆ ਛੋਟੀਆਂ ਹਨ ਪਰ ਫਿਰ ਵੀ ਉਹ...
-
ਕਾਲੀ ਰਾਤ ਦਾ ਚੰਨ
WhatsApp Available just for 10 days...…. WhatsApp No: - 7837...…. (This number not available) This Novel is my life and love
-
Published from Overblog
ਤੂੰ ! ਮੈਨੂੰ ਸੱਚੀ ਨਹੀਂ ਪਹਿਚਾਣਆਂ ਸੀ ? " ਚੰਨ ਦੀ ਇ ਸ ਗੱਲ ਦਾ ਕਾਲੇ ਨੇ ਕੋਈ ਜ਼ਵਾਬ ਨਾ ਦਿੱਤਾ । "ਅੱਛਾ । ਮੱਤਲੱਬ ਪਹਚਾਨ ਲਿਆ ਸੀ ।" ਚੰਨ ਦੇ ਮਜ਼ਾਕ ਕਰਣਾ ਸ਼ੁਰੂ ਕਰ ਦਿੱਤਾ । ਮਜ਼ਾਕ ਕਰਦਿਆਂ - ਕਰਦਿਆਂ ਅਚਾਨਕ ਉਸਦਾ ਪੈਰ ਲੜਖੜਾ ਗਿਆ । ਪਰ ਕਾਲੇ ਨੇ ਉਸਨੂੰ ਸਂਭਾਲ ਲਿਆ ਸੀ । ਪਰ ਖੂਹ 'ਚ' ਡਿੱਗਣ ਦੇ ਡਰ...
-
Harwinder kaur
-
Published from Overblog
LOVE U GOD
-
Published from Overblog
............
-
Published from Overblog
Full Novel Available Now by Harwinder Kaur
-
Published from Overblog
My Black Lion looks like a cat
-
Published from Overblog
-
Published from Overblog
-
Published from Overblog
-
Published from Overblog
-
Published from Overblog